You’re viewing a text-only version of this website that uses less data. View the main version of the website including all images and videos.
India China Border: 'ਕੋਵਿਡ ਦਾ ਸਮਾਂ ਹੈ...ਇਸ ਸਮੇਂ ਕੋਈ ਲੜਾਈ ਨਹੀਂ ਚਾਹੁੰਦਾ'
ਪ੍ਰਕਾਸ਼ਿਤ
ਭਾਰਤ ਅਤੇ ਚੀਨ ਵਿਚਾਲੇ ਸਰਹੱਦ 'ਤੇ ਹੋਏ ਵਿਵਾਦ ਤੋਂ ਬਾਅਦ ਬੀਬੀਸੀ ਨਾਲ ਗੱਲਬਾਤ ਕਰਦਿਆਂ ਫੌਜ ਤੋਂ ਸੇਵਾ ਮੁਕਤ ਲੈਫ਼ਟੀਨੈਂਟ ਜਨਰਲ ਕੇ ਜੇ ਸਿੰਘ ਨੇ ਕਿਹਾ ਕਿ ਚੀਨ ਉੱਤੇ ਭਰੋਸਾ ਕਰਨਾ ਠੀਕ ਨਹੀਂ ਹੈ।
ਉਨ੍ਹਾਂ ਕਿਹਾ, "ਅਸੀਂ ਭਰੋਸਾ ਕਰ ਲੈਂਦੇ ਹਾਂ। ਕੋਵਿਡ ਦਾ ਸਮਾਂ ਹੈ, ਵਿੱਤੀ ਹਾਲਤ ਵੀ ਠੀਕ ਨਹੀਂ ਹੈ। ਇਸ ਸਮੇਂ ਕੋਈ ਲੜਾਈ ਨਹੀਂ ਕਰਨਾ ਚਾਹੁੰਦਾ। ਦੋਹਾਂ ਦੇਸਾਂ ਲਈ ਲੜਾਈ ਚੰਗੀ ਨਹੀਂ ਹੈ।"
ਰਿਪੋਰਟ- ਅਰਵਿੰਦ ਛਾਬੜਾ
ਐਡਿਟ- ਗੁਲਸ਼ਨ ਕੁਮਾਰ