You’re viewing a text-only version of this website that uses less data. View the main version of the website including all images and videos.
ਭਾਰਤ-ਚੀਨ ਤਣਾਅ: ਭਾਰਤ ਦੇ ਸਾਬਕਾ ਫੌਜ ਮੁਖੀ ਨੂੰ ਕਿਉਂ ਲਗਦਾ ਹੈ ਕਿ ਮਸਲਾ ਵਧੇਗਾ
ਪ੍ਰਕਾਸ਼ਿਤ
ਭਾਰਤ-ਚੀਨ ਤਣਾਅ ਹੋਰ ਕਿੰਨਾ ਵਧ ਸਕਦਾ ਹੈ ਅਤੇ ਹੁਣ ਇਸ ਦਾ ਹੱਲ ਕਿੱਥੋਂ ਨਿਕਲੇਗਾ?
ਭਾਰਤ ਦੇ ਸਾਬਕਾ ਫੌਜ ਮੁਖੀ ਜਨਰਲ ਵੀਪੀ ਮਲਿਕ ਨਾਲ ਇਸ ਬਾਰੇ ਬੀਬੀਸੀ ਪੱਤਰਕਾਰ ਨਿਤਿਨ ਸ਼੍ਰੀਵਾਸਤਵ ਨੇ ਗੱਲਬਾਤ ਕੀਤੀI
ਜਨਰਲ ਮਲਿਕ ਨਾਲ ਕੁਝ ਦਿਨ ਪਹਿਲਾਂ ਵੀ ਜਦੋਂ ਬੀਬੀਸੀ ਦੀ ਗੱਲ ਹੋਈ ਤਾਂ ਉਨ੍ਹਾਂ ਨੇ ਕੁਝ ਸੁਝਾਅ ਦਿੱਤੇ ਸਨ, ਜਿਨ੍ਹਾਂ ਉੱਤੇ ਉਹ ਅਜੇ ਵੀ ਕਾਇਮ ਹਨI
ਹੁਣ ਉਹ ਨਾਲ ਹੀ ਇਹ ਖਦਸ਼ਾ ਵੀ ਜ਼ਾਹਰ ਕਰਦੇ ਹਨ ਕਿ ਮਸਲਾ ਹੋਰ ਵਧ ਸਕਦਾ ਹੈ ਅਤੇ ਸਿਆਸੀ ਤੇ ਕੂਟਨੀਤਕ ਪੱਧਰ ਉੱਤੇ ਗੱਲ ਕਰਨ ਦੀ ਲੋੜ ਹੈI