ਭਾਰਤ-ਚੀਨ ਵਿਚਾਲੇ ਵਿਵਾਦ ਦਾ ਵਿਸ਼ਾ ਬਣੀ ਗਲਵਾਨ ਘਾਟੀ ਕਿਉਂ ਖ਼ਾਸ ਹੈ

ਪ੍ਰਕਾਸ਼ਿਤ

ਭਾਰਤ-ਚੀਨ ਦੀਆਂ ਫੌਜਾਂ ਵਿਚਾਲੇ ਝੜਪ ਵਿੱਚ ਘੱਟੋ-ਘੱਟ 20 ਫੌਜੀਆਂ ਦੀ ਮੌਤ ਹੋਈ ਹੈ। ਇਹ ਝੜਪ ਗਲਵਾਨ ਘਾਟੀ ਵਿੱਚ ਹੋਈ ਹੈ। ਇਹ ਘਾਟੀ ਦੋਹਾਂ ਦੇਸਾਂ ਵਾਸਤੇ ਕਾਫੀ ਅਹਿਮ ਹੈ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)