ਕੋਰੋਨਾਵਾਇਰਸ ਲੌਕਡਾਊਨ ਕਰਕੇ ਬੱਸ ਕੰਡਕਟਰ ਮਜ਼ਦੂਰੀ ਕਰਨ ਨੂੰ ਹੋਇਆ ਮਜਬੂਰ

ਪ੍ਰਕਾਸ਼ਿਤ

ਦਿਨੇਸ਼ ਪਰਮਾਰ ਅਹਿਮਦਾਬਾਦ ਵਿੱਚ ਬੱਸ ਕੰਡਕਟਰ ਦੀ ਨੌਕਰੀ ਕਰਦੇ ਸਨ ਪਰ ਲੌਕਡਾਊਨ ਕਾਰਨ ਉਨ੍ਹਾਂ ਦੀ ਨੌਕਰੀ ਚਲੀ ਗਈ। ਹੁਣ ਉਹ ਮਜ਼ਦੂਰ ਵਜੋਂ ਨੌਕਰੀ ਕਰਦੇ ਹਨ।

ਰਿਪੋਰਟ - ਤੇਜਸ ਵੈਦਿਆ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)