You’re viewing a text-only version of this website that uses less data. View the main version of the website including all images and videos.
ਜਾਣੋ ਗਾਇਕਾ ਹਰਸ਼ਦੀਪ ਕੌਰ ਲੌਕਡਾਊਨ ਦਾ ਕਿਵੇਂ ਲਾਹਾ ਲੈ ਰਹੀ ਹੈ
ਪ੍ਰਕਾਸ਼ਿਤ
ਪੰਜਾਬੀ ਅਤੇ ਬਾਲੀਵੁੱਡ ਗਾਇਕਾ ਹਰਸ਼ਦੀਪ ਕੌਰ ਨੇ ਲੌਕਡਾਊਨ ਦੌਰਾਨ ਸੰਗੀਤ ਦੀ ਬਦਲਦੀ ਨੁਹਾਰ ਬਾਰੇ ਬੀਬੀਸੀ ਨਾਲ ਖ਼ਾਸ ਗੱਲਾਂ ਕੀਤੀਆਂ।
ਇਸ ਤੋਂ ਇਲਾਵਾ ਉਨ੍ਹਾਂ ਨੇ ਪੰਜਾਬੀਆਂ ਦੇ ਪਰਵਾਸ ਅਤੇ ਰਿਸ਼ਤਿਆਂ ਬਾਰੇ ਵੀ ਗੱਲ ਕੀਤੀ।
ਇਸ ਇਲਾਵਾ ਉਨ੍ਹਾਂ ਨੇ ਪੰਜਾਬੀਆਂ ਦੇ ਪਰਵਾਸ ਅਤੇ ਰਿਸ਼ਤਿਆਂ ਬਾਰੇ ਵੀ ਗੱਲ ਕੀਤੀ।
ਰਿਪੋਰਟ- ਸੁਨੀਲ ਕਟਾਰੀਆ, ਐਡਿਟ- ਰਾਜਨ ਪਪਨੇਜਾ