You’re viewing a text-only version of this website that uses less data. View the main version of the website including all images and videos.
ਜਾਵੇਦ ਅਖ਼ਤਰ ਦੇ ਗੁਲਜ਼ਾਰ ਨਾਲ ਰਿਸ਼ਤੇ ਕਿਹੋ ਜਿਹੇ ਹਨ
ਪ੍ਰਕਾਸ਼ਿਤ
Richard Dawkins Award 2020 ਜਿੱਤਣ ਵਾਲੇ ਮਸ਼ਹੂਰ ਗੀਤਕਾਰ ਜਾਵੇਦ ਅਖ਼ਤਰ ਨੇ ਲੌਕਡਾਊ ਵਿੱਚ ਸਰਕਾਰਾਂ ਦੇ ਰਵੱਈਏ, ਗੁਲਜ਼ਾਰ ਨਾਲ ਆਪਣੇ ਰਿਸ਼ਤਿਆਂ, ਫ਼ਿਲਮੀ ਗਾਣਿਆਂ ਅਤੇ ਟਵਿੱਟਰ ਉੱਤੇ ਟਰੋਲਿੰਗ ਬਾਰੀ ਬੀਬੀਸੀ ਨਾਲ ਖਾਸ ਗੱਲਬਾਤ ਕੀਤੀ।
ਰਿਪੋਰਟ- ਵਿਕਾਸ ਤ੍ਰਿਵੇਦੀ, ਐਡਿਟ- ਦੇਬਲਿਨ ਰਾਇ