You’re viewing a text-only version of this website that uses less data. View the main version of the website including all images and videos.
ਪਾਕਿਸਤਾਨ ਖਿਲਾਫ਼ ਬਿਆਨ ਦੇਣ ਵਾਲੀ ਭਾਰਤੀ ਫੌਜ ਚੀਨ ਸਾਹਮਣੇ ਚੁੱਪ ਕਿਉਂ
ਪ੍ਰਕਾਸ਼ਿਤ
ਭਾਰਤ ਦੇ ਚੀਨ, ਪਾਕਿਸਤਾਨ ਤੇ ਨੇਪਾਲ ਨਾਲ ਸਰਹੱਦੀ ਤਣਾਅ ਬਾਰੇ ਭਾਰਤ ਦੇ ਸਾਬਕਾ ਫੌਜ ਮੁਖੀ ਜਨਰਲ ਬਿਕਰਮ ਸਿੰਘ ਨਾਲ ਖ਼ਾਸ ਗੱਲਬਾਤ।
ਉਨ੍ਹਾਂ ਨੇ ਮੰਨਿਆ ਕਿ ਭਾਰਤੀ ਫੌਜ ਚੀਨ ਦੀ ਫੌਜ ਨੂੰ ਉਸੇ ਦੇ ਤਰੀਕੇ ਨਾਲ ਜਵਾਬ ਤਾਂ ਹੀ ਦੇ ਸਕਦੀ ਹੈ, ਜੇ ਸਿਆਸੀ ਲੀਡਰਸ਼ਿਪ ਉਨ੍ਹਾਂ ਨੂੰ ਅਜਿਹਾ ਕਰਨ ਲਈ ਕਹੇ।
ਰਿਪੋਰਟ: ਜੁਗਲ ਪੁਰੋਹਿਤ