ਕੋਰੋਨਾਵਾਇਰਸ ਸੰਕਟ ਦੌਰਾਨ ਅਮਿਤ ਸ਼ਾਹ ਦੀ ‘ਕੋਰੋਨਾ ਸਿਆਸਤ’

ਪ੍ਰਕਾਸ਼ਿਤ

ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵਰਚੂਅਲ ਰੈਲੀ ਦੌਰਾਨ ਪੱਛਮੀ ਬੰਗਾਲ ਦੀ CM ਮਮਤਾ ਬੈਨਰਜੀ ’ਤੇ ਮਜ਼ਦੂਰਾਂ ਲਈ ਚੱਲੀ ਰੇਲਗੱਡੀ ਨੂੰ ‘ਕੋਰੋਨਾ ਐਕਸਪ੍ਰੈੱਸ’ ਕਹਿਣ ਸਬੰਧੀ ਸ਼ਬਦੀ ਹਮਲਾ ਕੀਤਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)