ਕੋਰੋਨਾਵਾਇਰਸ ਅਨਲੌਕ1: ਅੰਮ੍ਰਿਤਸਰ ਦੇ ਸ਼ੌਪਿੰਗ ਮਾਲ ਆਏ ਲੋਕਾਂ ਦਾ ਕਿਵੇਂ ਦਾ ਰਿਹਾ ਤਜ਼ਰਬਾ

ਪ੍ਰਕਾਸ਼ਿਤ

ਅੰਮ੍ਰਿਤਸਰ ਸਣੇ ਦੇਸ ਦੇ ਕਈ ਸ਼ਹਿਰਾਂ ਵਿੱਚ ਅੱਜ ਮਾਲਜ਼ ਖੁੱਲ੍ਹੇ, ਪ੍ਰਸ਼ਾਸਨ ਮੁਤਾਬਕ ਲੋਕ ਸਾਰੀਆਂ ਹਦਾਇਤਾਂ ਦਾ ਪਾਲਣ ਕਰ ਰਹੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)