ਕੋਰੋਨਾਵਾਇਰਸ: ਪੰਜਾਬ ਦੇ ਮਜ਼ਦੂਰਾਂ ਨੇ ਵਧਾਈ ਝੋਨੇ ਦੀ ਲੁਆਈ, ਕਿਸਾਨ ਲੱਭ ਰਹੇ ਨਵੇਂ ਰਾਹ

ਪ੍ਰਕਾਸ਼ਿਤ

ਪਰਵਾਸੀ ਮਜ਼ਦੂਰਾਂ ਦੇ ਵਾਪਿਸ ਜਾਣ ਤੋਂ ਬਾਅਦ ਪੰਜਾਬ ਦੇ ਖੇਤ ਮਜ਼ਦੂਰਾਂ ਨੇ ਝੋਨੇ ਦੀ ਲੁਆਈ ਦਾ ਰੇਟ ਵਧਾ ਦਿੱਤਾ ਹੈ। ਮਜ਼ਦੂਰਾਂ ਨੇ ਰੇਟ ਲਗਭਗ ਦੁੱਗਣਾ ਕਰਨ ਦਾ ਫ਼ੈਸਲਾ ਲਿਆ ਐ ਜਿਸਦਾ ਕਿਸਾਨ ਵਿਰੋਧ ਕਰ ਰਹੇ ਹਨ।

ਮੋਗਾ ਦੇ ਕੁਝ ਪਿੰਡਾਂ ਵਿੱਚ ਸਥਾਨਕ ਮਜ਼ਦੂਰਾਂ ਨੇ ਆਪੋ ਆਪਣੇ ਰੇਟ ਵਧਾ ਦਿੱਤੇ ਹਨ, ਕਈ ਥਾਵਾਂ ਤੇ ਤਾਂ ਘੱਟ ਮਜ਼ਦੂਰੀ ਲੈਣ ਵਾਲੇ ਨੂੰ ਜੁਰਮਾਨਾ ਵੀ ਲਾਉਣ ਦੀ ਤਿਆਰੀ ਹੈ।

ਰਿਪੋਰਟ- ਸੁਰਿੰਦਰ ਮਾਨ

ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)