You’re viewing a text-only version of this website that uses less data. View the main version of the website including all images and videos.
ਸੋਨਾਲੀ ਫੋਗਾਟ ਨੇ ਮਾਰਕੀਟ ਕਮੇਟੀ ਦੇ ਸਕੱਤਰ ਨੂੰ ਕਿਉਂ ਕੁੱਟਿਆ
ਪ੍ਰਕਾਸ਼ਿਤ
ਸ਼ੁੱਕਰਵਾਰ ਨੂੰ ਭਾਜਪਾ ਆਗੂ ਅਤੇ ਟਿਕਟੌਕ ਸਟਾਰ ਸੋਨਾਲੀ ਫੋਗਾਟ ਨੇ ਹਰਿਆਣਾ ਦੇ ਇੱਕ ਮਾਰਕੀਟ ਸਕੱਤਰ ਨੂੰ ਕੁੱਟਿਆ।
ਫੋਗਾਟ ਮੁਤਾਬਕ ਅਧਿਕਾਰੀ ਵੱਲੋਂ ਵਰਤੀ ਭੱਦੀ ਸ਼ਬਦਾਵਲੀ ਕਾਰਨ ਉਨ੍ਹਾਂ ਨੂੰ ਗੁੱਸਾ ਆਇਆ। ਘਟਨਾ ਹਰਿਆਣਾ ਦੇ ਹਿਸਾਰ ਜ਼ਿਲ੍ਹੇ ਵਿੱਚ ਵਾਪਰੀ ਜਦੋਂ ਫੋਗਾਟ ਫ਼ਸਲ ਦੀ ਖ਼ਰੀਦ ਲਈ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਪਹੁੰਚੇ ਸਨ।
ਵੀਡੀਓ ਵਾਇਰਲ ਹੋਣ ਤੋਂ ਬਾਅਦ ਵਿਰੋਧੀ ਧਿਰ ਕਾਂਗਰਸ ਨੇ ਸਰਕਾਰੀ ਅਧਿਕਾਰੀ ਦੇ ਕੁਟਾਪੇ ਦੀ ਨਿਖੇਧੀ ਕੀਤੀ।
ਰਿਪੋਰਟ: ਸਤ ਸਿੰਘ