ਸੋਨੂੰ ਸੂਦ ਨਾਲ ਗੱਲਬਾਤ: 'ਘਰ ਵਿੱਚ ਇੱਕ ਵਿਅਕਤੀ ਦਾ ਖਾਣਾ ਵਾਧੂ ਬਣਾਓ, ਤਾਂ ਜੋ ਕੋਈ ਭੁੱਖਾ ਨਾ ਰਹੇ'

ਪ੍ਰਕਾਸ਼ਿਤ

ਸੋਨੂੰ ਸੂਦ ਨੇ ਕਿਹਾ ਕਿ ਸਰਕਾਰ ਨੂੰ ਲੌਕਡਾਊਨ ਦੌਰਾਨ ਲੋਕਾਂ ਦੇ ਘਰ ਪਹੁੰਚਣ ਦੀ ਪ੍ਰਕਿਰਿਆ ਸੌਖੀ ਬਣਾਉਣੀ ਚਾਹੀਦੀ ਹੈ। ਸੋਨੂੰ ਨਾਲ ਬੀਬੀਸੀ ਪੱਤਰਕਾਰ ਸੁਰਿਆਂਸ਼ੀ ਪਾਂਡੇ ਨੇ ਗੱਲਬਾਤ ਕੀਤੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)