You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ ਦਾ ਸੰਕਟ : ਭੱਠਿਆਂ ਵਾਲਿਆਂ ਨੇ ਸਾਨੂੰ ਰੇਲ ਗੱਡੀ ਵਿਚ ਜਾਣ ਨਹੀਂ ਦਿੱਤਾ ਤੇ ਹੁਣ ਅਸੀਂ ਸਟੇਸ਼ਨਾਂ ਉੱਤੇ ਰੁਲ਼ ਰਹੇ ਹਾਂ - ਅੰਮ੍ਰਿਤਸਰ 'ਚ ਧਰਨਾ
ਪ੍ਰਕਾਸ਼ਿਤ
ਅੰਮ੍ਰਿਤਸਰ ਵਿੱਚ ਡੀਸੀ ਦਫ਼ਤਰ ਦੇ ਬਾਹਰ ਸੈਂਕੜੇ ਮਜ਼ਦੂਰ ਨੇ ਆਪਣੇ ਜੱਦੀ ਸੂਬੇ ਛੱਤੀਸਗੜ੍ਹ ਵੱਲ ਜਾਣ ਲਈ ਧਰਨਾ ਲਗਾਇਆ।
ਉਨ੍ਹਾਂ ਦਾ ਕਹਿਣਾ ਹੈ ਕਿ ਖਾਣ-ਪੀਣ ਦਾ ਵੀ ਸਹੀ ਇੰਤਜ਼ਾਮ ਨਹੀਂ ਹੈ ਅਤੇ ਜਾਣ ਲਈ ਟਰੇਨ ਵੀ ਉਪਲਬਧ ਨਹੀਂ ਹੈ।
ਰਿਪੋਰਟ- ਰਵਿੰਦਰ ਸਿੰਘ ਰੌਬਿਨ