ਕੋਰੋਨਾਵਾਇਰਸ ਰਾਊਂਡਅਪ: ਜਾਣੋ, ਕੱਲ੍ਹ ਤੋਂ ਚੱਲਣ ਵਾਲੀਆਂ 200 ਟਰੇਨਾਂ ਲਈ ਕੀ ਹਨ ਨਿਯਮ

ਪ੍ਰਕਾਸ਼ਿਤ

ਕੱਲ ਤੋਂ ਲੇਬਰ ਟੇਰਨਾਂ ਤੋਂ ਇਲਾਵਾ 200 ਹੋਰ ਟਰੇਨਾਂ ਚਲਾਈਆਂ ਜਾ ਰਹੀਆਂ ਹਨ, ਜਿਸਦੇ ਲਈ ਕੁਝ ਜ਼ਰੂਰੀ ਹਦਾਇਤਾਂ ਹਨ। ਭਾਰਤ ਵਿੱਚ ਪਿਛਲੇ 24 ਘੰਟਿਆਂ ’ਚ ਆਏ 8 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਕੋਰੋਨਾਵਾਇਰਸ ਦੇ ਅੱਜ ਦੇ ਰਾਊਂਡਅਪ ਵਿੱਚ ਜਾਣੋ ਹੋਰ ਕੀ ਕੁਝ ਹੋਇਆ ਦੇਸ਼-ਦੁਨੀਆਂ ਵਿੱਚ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)