ਲੌਕਡਾਊਨ: ਕੌਣ ਹੈ ਝੁੱਗੀ 'ਚ ਰਹਿੰਦਾ ਟਿਕ-ਟੌਕ ਡਾਂਸਰ ਜਿਸ ਨੂੰ ਰਿਤਿਕ ਰੌਸ਼ਨ ਮਿਲਣਾ ਚਾਹੁੰਦੇ ਹਨ

ਪ੍ਰਕਾਸ਼ਿਤ

ਅਰਮਾਨ ਰਾਠੌੜ ਟਿਕ-ਟੌਕ 'ਤੇ ਆਪਣੇ ਡਾਂਸ ਲਈ ਮਸ਼ਹੂਰ ਹਨ।

ਬਾਲੀਵੁੱਡ ਦੇ ਗੀਤਾਂ 'ਤੇ ਨੱਚਦੇ ਹਨ, ਉਂਝ ਵਲਸਾੜ (ਗੁਜਰਾਤ) ਵਿੱਚ ਝੁੱਗੀ 'ਚ ਰਹਿੰਦੇ ਹਨI ਹਾਲ ਹੀ ਵਿੱਚ ਉਨ੍ਹਾਂ ਦੇ ਇੱਕ ਵਾਇਰਲ ਵੀਡੀਓ ਦੀ ਸ਼ਲਾਘਾ ਰਿਤਿਕ ਰੌਸ਼ਨ ਨੇ ਕੀਤੀ ਤਾਂ ਅਰਮਾਨ ਦੀ ਸ਼ੌਹਰਤ ਹੋਰ ਜ਼ਿਆਦਾ ਹੋ ਗਈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)