ਕੋਰੋਨਾਵਾਇਰਸ ਰਾਊਂਡ ਅਪ: ਭਾਰਤ ਵਿੱਚ ਇਨ੍ਹਾਂ ਦਵਾਈਆਂ ’ਤੇ ‘ਤੇਜ਼ੀ’ ਨਾਲ ਕੰਮ ਹੋ ਰਿਹਾ

ਪ੍ਰਕਾਸ਼ਿਤ

ਭਾਰਤ ਸਰਕਾਰ ਦੇ ਪ੍ਰਿੰਸੀਪਲ ਸਾਈਂਟਿਫਿਕ ਐਡਵਾਇਜ਼ਡਰ ਪ੍ਰੋ. ਕੇ ਵਿਜੇ ਰਾਘਵਨ ਦਾ ਕਹਿਣਾ ਹੈ ਕਿ ਭਾਰਤ ਵਿੱਚ ਤਕਰੀਬਨ 30 ਗਰੁੱਪ ਹਨ ਜੋ ਕਿ ਟੀਕਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਇਨ੍ਹਾਂ ਵਿੱਚੋਂ 20 ਚੰਗੀ ਰਫ਼ਤਾਰ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਵਿੱਚ ਕੁਝ ਗਰੁੱਪਜ਼ ਅਤੇ ਵਿਗਿਆਨੀ ਇਕੱਲੇ ਤੌਰ ’ਤੇ ਵੀ ਕੰਮ ਕਰ ਰਹੇ ਹਨ।

ਰਿਪੋਰਟ: ਇੰਦਰਜੀਤ ਕੌਰ, ਐਡਿਟ: ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)