ਕੋਰੋਨਾਵਾਇਰਸ ਰਾਊਂਡ-ਅਪ: ਜਪਾਨ ਨੇ ਹਟਾਈ ਐਮਰਜੈਂਸੀ ਤੇ ਪੰਜਾਬ ’ਚ ਆਉਣ ’ਤੇ ਸਾਰਿਆਂ ਦਾ ਏਕਾਂਤਵਾਸ

ਪ੍ਰਕਾਸ਼ਿਤ

ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਕੋਰੋਨਾਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਲਗਾਈ ਗਈ ਦੇਸ-ਵਿਆਪੀ ਐਮਰਜੈਂਸੀ ਨੂੰ ਖ਼ਤਮ ਕਰ ਦਿੱਤਾ ਹੈ ਅਤੇ ਵਿੱਤੀ ਗਤੀਵਿਧੀਆਂ ਦੀ ਇਜਾਜ਼ਤ ਦੇ ਦਿੱਤੀ ਹੈ।

ਰਿਪੋਰਟ - ਇੰਦਰਜੀਤ ਕੌਰ ਐਡਿਟ - ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)