You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ ਲੌਕਡਾਊਨ: ਸੜਕਾਂ ’ਤੇ ਤੁਰਦੇ ਮਜ਼ਦੂਰਾਂ ਦੇ ਦਿਲ ਦਾ ਹਾਲ ਵੀ ਸਮਝੋ 'ਖਾਣੇ ਲਈ ਲਾਈਨ 'ਚ ਲੱਗਣ ਵਾਲਾ ਮਜ਼ਦੂਰ ਮਿਹਨਤਕਸ਼ ਹੈ ਭਿਖਾਰੀ ਨਹੀਂ'
ਪ੍ਰਕਾਸ਼ਿਤ
ਕੋਰੋਨਾਵਾਇਰਸ ਕਰਕੇ ਲੱਗੇ ਲੌਕਡਾਊਨ ਤੋਂ ਤੰਗ, ਹਜ਼ਾਰਾਂ ਦੀ ਤਦਾਦ ਵਿੱਚ ਪਰਵਾਸੀ ਮਜ਼ਦੂਰ ਪੈਦਲ ਹੀ ਤੁਰ ਪਏ ਨੇ, ਨਾਲ ਕੁਝ ਸਵਾਲਾਂ ਦੀ ਵੀ ਭਾਜੜ ਪੈ ਗਈ ਹੈ।
ਸੋਸ਼ਲ ਮੀਡੀਆ 'ਤੇ ਜੌਗਿੰਗ ਕਰਨ ਵਾਲੇ ਪੁੱਛ ਰਹੇ ਨੇ: "ਜੇ ਸਾਰਾ ਇੰਤਜ਼ਾਮ ਹੈਗਾ ਹੀ ਹੈ, ਤਾਂ ਇਹ ਜਿਹੜੇ ਸੜਕਾਂ ਉੱਤੇ ਤੁਰੇ ਫਿਰਦੇ ਨੇ, ਇਨ੍ਹਾਂ ਨੂੰ ਤਕਲੀਫ ਕੀ ਹੈ?"
ਇਨ੍ਹਾਂ ਸਵਾਲਾਂ ਵਿਚਾਲੇ ਇੱਕ ਸਵਾਲ: "ਕੀ ਹੈ ਉਹ ਦਿਲ ਦਾ ਹਾਲ ਜਿਸ ਕਰਕੇ ਇਹ ਲੋਕ ਇੰਨਾ ਵੱਡਾ ਜੋਖਮ ਚੁੱਕ ਰਹੇ ਨੇ?"
ਕੀ ਪੈਸੇ, ਰਾਸ਼ਨ, ਇਹ ਹੀ ਸਭ ਕੁਝ ਹੈ, ਜਾਂ ਦਿਲ ਦਾ ਹਾਲ ਵੀ ਮਾਅਨੇ ਰੱਖਦਾ ਹੈ? ਮਨੋਵਿਗਿਆਨ ਇਸ ਨੂੰ ਸਮਝਣ ਵਿੱਚ ਸਹਾਈ ਸਾਬਤ ਹੋ ਸਕਦਾ ਹੈ। ਅਸੀਂ ਦੋ ਉੱਘੇ ਮਾਹਰਾਂ ਨਾਲ ਗੱਲ ਕੀਤੀ ਹੈ।
(ਰਿਪੋਰਟ: ਆਰਿਸ਼ ਛਾਬੜਾ, ਐਡਿਟ: ਰਾਜਨ ਪਪਨੇਜਾ)