You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ ਰਾਊਂਡਅਪ: ਪਰਵਾਸੀ ਮਜ਼ਦੂਰਾਂ ਦਾ ਦਰਦ ਕਿਵੇਂ ਸਿਆਸਤ ਦਾ ਵਿਸ਼ਾ ਬਣਿਆ
ਪ੍ਰਕਾਸ਼ਿਤ
ਪ੍ਰਿਅੰਕਾ ਗਾਂਧੀ ਨੇ ਕਿਉਂ ਕਿਹਾ ਕਿ ਕਾਂਗਰਸ ਵਲੋਂ ਮਜ਼ਦੂਰਾਂ ਲਈ ਭੇਜੀਆਂ ਜਾ ਰਹੀਆਂ ਬੱਸਾਂ 'ਤੇ ਬੀਜੇਪੀ ਆਪਣੇ ਝੰਡੇ ਲਾ ਲਵੇ...ਲੌਕਡਾਊਨ ਦੌਰਾਨ ਪੰਜਾਬ 'ਚ ਜੇ ਤੁਹਾਡੇ ਨਾਲ ਹੋਵੇ ਘਰੇਲੂ ਹਿੰਸਾ ਤਾਂ ਕਿਥੇ ਕਰਨਾ ਹੈ ਫੋ਼ਨ...ਅਮਰੀਕਾ ‘ਚ ਕੋਰੋਨਾਵਾਇਰਸ ਦੀ ਲਾਗ ਦੇ 15 ਲੱਖ ਮਾਮਲੇ ਅਤੇ ਕਰੀਬ 92,000 ਮੌਤਾਂ ਤਾਂ ਫਿਰ ਵੀ ਟਰੰਪ ਨੂੰ ਕਿਸ ਗੱਲ ਦਾ ਮਾਣ ਹੈ...
ਰਿਪੋਰਟ: ਤਨੀਸ਼ਾ ਚੌਹਾਨ ਐਡਿਟ: ਰਾਜਨ ਪਪਨੇਜਾ