ਦੇਬੀ ਮਖ਼ਸੂਸਪੁਰੀ ਖ਼ੁਦ ਨੂੰ ਚੰਗੇ ਨਸੀਬ ਵਾਲਾ ਕਿਉਂ ਮੰਨਦੇ ਹਨ?

ਪ੍ਰਕਾਸ਼ਿਤ

ਸ਼ਾਇਰੀ, ਗੀਤਕਾਰੀ, ਗਾਇਕੀ ਦੀ ਦੁਨੀਆਂ ‘ਚ 25 ਸਾਲ ਤੋਂ ਵੀ ਵੱਧ ਦਾ ਸਮਾਂ ਬਿਤਾਉਣ ਵਾਲੇ ਦੇਬੀ ਮਖ਼ਸੂਸਪੁਰੀ ਨੇ ਸੁਨੀਲ ਕਟਾਰੀਆ ਨਾਲ ਖ਼ਾਸ ਗੱਲਬਾਤ ‘ਚ ਸਾਂਝਾ ਕੀਤਾ ਕਲਾਕਾਰੀ ਦਾ ਤਜਰਬਾ ਤੇ ਦੱਸਿਆ ਕਿ ਉਹ ਖ਼ੁਦ ਨੂੰ ਚੰਗੇ ਨਸੀਬ ਵਾਲਾ ਕਿਉਂ ਮੰਨਦੇ ਹਨ

(ਐਡਿਟ: ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)