ਕੋਰੋਨਾਵਾਇਰਸ: 'ਦਰਦ ਵੰਡਾਉਣਾ ਪਾਪ ਹੈ ਤਾਂ ਵਾਰ-ਵਾਰ ਕਰਾਂਗੇ'

ਪ੍ਰਕਾਸ਼ਿਤ

ਰਾਹੁਲ ਗਾਂਧੀ ਨੇ ਪਰਵਾਸੀ ਮਜ਼ਦੂਰਾਂ ਦਾ ਹਾਲ ਪੁੱਛਿਆ ਤਾਂ ਵਿੱਤ ਮੰਤਰੀ ਨੇ ਸਵਾਲ ਚੁੱਕ ਦਿੱਤੇ। ਇਧਰ ਕਾਂਗਰਸ ਨੇ ਵੀ ਨਿਰਮਲਾ ਸੀਤਾਰਮਣ ਦੀ ਗੱਲ ਦਾ ਜਵਾਬ ਦਿੱਤਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)