ਕੋਰੋਨਾਵਾਇਰਸ ਕਾਰਨ ਹੋਏ ਲੌਕਡਾਊਨ ਦੌਰਾਨ ਪਰਵਾਸੀ ਕਾਮਿਆਂ ਦੇ ਦੁੱਖਾਂ ਬਾਰੇ ਸਵਰਾਜਬੀਰ ਦੀ ਲਿਖੀ ਕਵਿਤਾ

ਪ੍ਰਕਾਸ਼ਿਤ

ਲੌਕਡਾਊਨ ਦੌਰਾਨ ਦੇਸ਼ ਭਰ ਵਿੱਚ ਪਰਵਾਸੀ ਮਜ਼ਦੂਰਾਂ ਦਾ ਖੂਨ ਵਗਣਾ ਜਾਰੀ ਹੈ। ਉਨ੍ਹਾਂ ਦੇ ਦੁੱਖਾਂ ਨੂੰ ਬਿਆਨ ਕਰਦੀ ਇੱਕ ਕਵਿਤਾ ਉੱਘੇ ਲੇਖਕ ਤੇ ਪੱਤਰਕਾਰ ਸਵਰਾਜਬੀਰ ਨੇ ਇੱਕ ਕਵਿਤਾ ਲਿਖੀ ਹੈ। ਅਵਾਜ਼- ਬੀਬੀਸੀ ਪੱਤਰਕਾਰ ਦਲੀਪ ਕੁਮਾਰ ਸਿੰਘ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)