ਕਿੰਨਾ ਭਿਆਨਕ ਸੀ ਯੂਪੀ ਦਾ ਔਰਈਆ ਸੜਕ ਹਾਦਸਾ ਜਿਸ 'ਚ 24 ਲੋਕਾਂ ਦੀ ਜਾਨ ਗਈ

ਪ੍ਰਕਾਸ਼ਿਤ

ਔਰਈਆ ਸੜਕ ਹਾਦਸੇ ਦੇ ਚਸ਼ਮਦੀਦ ਤੇ ਪੀੜਤਾਂ ਨੇ ਦੱਸਿਆ ਅੱਖੀਂ-ਡਿੱਠਾ ਹਾਲ।

ਇਸ ਹਾਦਸੇ ਵਿੱਚ 24 ਲੋਕਾਂ ਦੀ ਜਾਨ ਚਲੀ ਗਈ ਤੇ ਕਈ ਜਖ਼ਮੀ ਲੋਕ ਹਸਪਤਾਲ ਵਿੱਚ ਦਾਖਲ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)