You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ: ਵਾਇਰਲ ਵੀਡੀਓ ’ਚ ਦਿਖੇ ਹਾਲਾਤ ਦੇ ਮਾਰੇ ਮਜ਼ਦੂਰ ਦੀ ਇਨ੍ਹਾਂ ਨੇ ਫੜੀ ਬਾਂਹ
ਪ੍ਰਕਾਸ਼ਿਤ
13 ਮਈ ਨੂੰ ਜਦੋਂ ਬੀਬੀਸੀ ਨਾਲ ਗੱਲ ਕਰਦਿਆਂ ਇੱਕ ਮਜ਼ਦੂਰ ਨੇ ਆਪਣਾ ਦੁੱਖ ਜ਼ਾਹਿਰ ਕੀਤਾ ਅਤੇ ਉਸ ਦੇ ਅਥਰੂ ਫੁੱਟ ਪਏ ਤਾਂ ਇਹ ਵੀਡੀਓ ਵਾਇਰਲ ਹੋ ਗਿਆ ਸੀ।
ਦੋ ਦਿਨ ਬਾਅਦ 15 ਮਈ ਨੂੰ ਉਹੀ ਮਜ਼ਦੂਰ ਪਰਿਵਾਰ ਮੁੜ ਬੀਬੀਸੀ ਨੂੰ ਟੱਕਰਿਆ ਅਤੇ ਹਰਿਆਣਾ ਸਰਕਾਰ ਨੇ ਉਨ੍ਹਾਂ ਦੀ ਫੜੀ ਬਾਂਹ।
ਰਿਪੋਰਟ: ਸਲਮਾਨ ਰਾਵੀ