ਕੋਰੋਨਾਵਾਇਰਸ: ਮੈਡੀਕਲ ਸਟਾਫ ਗੁਰਦੁਆਰਾ ਬੰਗਲਾ ਸਾਹਿਬ ਨਤਮਸਤਕ ਤੇ ਕੀਤੀ ਸ਼ੁਕਰਾਨੇ ਦੀ ਅਰਦਾਸ

ਪ੍ਰਕਾਸ਼ਿਤ

ਦਿੱਲੀ ਦੇ ਕਈ ਹਸਪਤਾਲਾਂ ਦਾ ਮੈਡੀਕਲ ਸਟਾਫ ਬੰਗਲਾ ਸਾਹਿਬ ਗੁਰਦੁਆਰੇ ਨਤਮਸਤਕ ਹੋਇਆ। ਇਨ੍ਹਾਂ ਵਿੱਚ AIIMS, RML, ਸਫ਼ਦਰਜੰਗ ਤੇ ਕਈ ਹੋਰ ਹਸਪਤਾਲਾਂ ਦੇ ਡਾਕਟਰ ਤੇ ਨਰਸਾਂ ਸ਼ਾਮਿਲ ਸਨ।

ਇਸ ਦੌਰਾਨ ਉਨ੍ਹਾਂ ਨੇ ਗੁਰਦੁਆਰੇ ਤੋਂ ਜਾਂਦੇ ਲੰਗਰ ਅਤੇ ਰਹਿਣ ਲਈ ਖੋਲ੍ਹੀਆਂ ਸਰਾਵਾਂ ਲਈ ਸ਼ੁਕਰਾਨੇ ਦੀ ਅਰਦਾਸ ਕਰਵਾਈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)