ਉਹ ਕਿਹੜੀ ਬਿਮਾਰੀ ਸੀ, ਜਿਸ ਕਾਰਨ ਅਦਾਕਾਰਾ ਸ਼ਿਲਪਾ ਸ਼ੇਟੀ ਦੇ ਹੋ ਰਹੇ ਸਨ ਗਰਭਪਾਤ

ਪ੍ਰਕਾਸ਼ਿਤ

ਅਦਾਕਾਰਾ ਸ਼ਿਲਪਾ ਸ਼ੇਟੀ ਨੇ ਕਿਹਾ ਹੈ ਕਿ ਉਨ੍ਹਾਂ ਦੀ APLA ਬਿਮਾਰੀ ਕਾਰਨ ਉਨ੍ਹਾਂ ਦੇ ਗਰਭਪਾਤ ਹੋ ਰਹੇ ਸਨ ਇਸ ਲਈ ਉਨ੍ਹਾਂ ਨੇ ਦੂਜੇ ਬੱਚੇ ਲਈ ਸਰੋਗੇਸੀ ਦਾ ਰਾਹ ਅਪਣਾਇਆ। ਪਰ ਇਹ APLA ਜਾਂ ਐਂਟੀਫੋਸਫੋਲਿਪਿਡ ਬਿਮਾਰੀ ਕੀ ਹੈ।

ਰਿਪੋਰਟ: ਕਮਲੇਸ਼, ਦੇਵਆਸ਼ੀਸ਼

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)