ਕੋਰੋਨਾਵਾਇਰਸ ਲੌਕਡਾਊਨ: ‘ਪੰਜਾਬ ਚ ਪਹਿਲੀ ਵਾਰ ਸਾਡੇ ਤੋਂ ਸਬਜ਼ੀ ਖਰੀਦਣ ਵੇਲੇ ਧਰਮ ਪੁੱਛਿਆ ਜਾ ਰਿਹਾ ਹੈ’

ਪ੍ਰਕਾਸ਼ਿਤ

ਤਬਲੀਗ਼ੀ ਜਮਾਤ ‘ਤੇ ਹੋਏ ਵਿਵਾਦ ਤੋਂ ਬਾਅਦ ਮੁਸਲਮਾਨ ਸਬਜ਼ੀ ਕਿਸਾਨ ਅਤੇ ਵਪਾਰੀਆਂ ਨੂੰ ਗਾਹਕਾਂ ਤੋਂ ਵਿਤਕਰਾ ਝੱਲਣਾ ਪੈ ਰਿਹਾ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਰਹਿੰਦਿਆਂ ਉਨ੍ਹਾਂ ਕੋਲੋਂ ਪਹਿਲਾਂ ਕਦੇ ਵੀ ਅਜਿਹੇ ਸਵਾਲ ਨਹੀਂ ਪੁੱਛੇ ਗਏ।

ਰਿਪੋਰਟ: ਸੁਰਿੰਦਰ ਮਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)