You’re viewing a text-only version of this website that uses less data. View the main version of the website including all images and videos.
Press Freedom Index: ਭਾਰਤ ਪ੍ਰੈੱਸ ਦੀ ਅਜ਼ਾਦੀ 'ਚ ਇੰਨਾ ਪਿੱਛੇ ਕਿਉਂ
ਪ੍ਰਕਾਸ਼ਿਤ
ਸਾਲ 2020 ਲਈ ਦੁਨੀਆਂ ਭਰ ਦੇ 180 ਦੇਸ਼ਾਂ ਵਿੱਚ ਪ੍ਰੈੱਸ ਦੀ ਅਜ਼ਾਦੀ ਦੇ ਸੰਬੰਧ ਵਿੱਚ ਪਿਛਲੇ ਸਾਲ ਲਈ ਦਰਜੇਬੰਦੀ ਪੇਸ਼ ਕੀਤੀ ਗਈ ਹੈ।ਮਾਹਰਾਂ ਦੀ ਰਾਇ ਹੈ ਕਿ ਕੋਰੋਨਾਵਾਇਰਸ ਦਾ ਸਮਾਂ ਉਨ੍ਹਾਂ ਸਰਕਾਰਾਂ ਲਈ ਲਾਹੇਵੰਦ ਹੈ ਜੋ ਪ੍ਰੈੱਸ ਦੇ ਸਵਾਲਾਂ ਦੇ ਜਵਾਬ ਨਹੀਂ ਦੇਣੀਆਂ ਚਾਹੁੰਦੀਆਂ। ਬੀਬੀਸੀ ਪੱਤਰਕਾਰ ਅਰਿਸ਼ ਛਾਬੜਾ ਦੀ ਰਿਪੋਰਟ।