You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ: ਘਰ ਜਾਣ ਦੀ ਇਜਾਜ਼ਤ ਮਿਲਣ ਤੋਂ ਬਾਅਦ ਵੀ ਪਰਵਾਸੀ ਕਾਮੇ ਕਿਉਂ ਸੜਕਾਂ 'ਤੇ ਉਤਰੇ
ਪ੍ਰਕਾਸ਼ਿਤ
ਗੁਜਰਾਤ ਦੇ ਸੂਰਤ ਵਿੱਚ ਪਰਵਾਸੀ ਮਜ਼ਦੂਰਾਂ ਦਾ ਹਜੂਮ ਸੜਕਾਂ ’ਤੇ ਉਤਰਿਆ। ਇਹ ਲੋਕ ਆਪਣੇ ਘਰ ਜਾਣ ਦੀ ਮੰਗ ਕਰ ਰਹੇ ਹਨ। ਇਹ ਸੂਰਤ ਦੇ ਹਜ਼ੀਰਾ ਮੋਰਾ ਪਿੰਡ ਦਾ ਇਲਾਕਾ ਹੈ। ਇੱਥੇ ਯੂਪੀ, ਬਿਹਾਰ ਤੇ ਹੋਰ ਕਈ ਸੂਬਿਆਂ ਤੋਂ ਆਏ ਪਰਵਾਸੀ ਕਾਮੇ ਰਹਿੰਦੇ ਹਨ।
ਇਹੋ ਜਿਹਾ ਹੀ ਕੁਝ ਹਾਲ ਹਰਿਆਣਾ ਦੇ ਜੀਂਦ ਵਿੱਚ ਵੀ ਦੇਖਣ ਨੂੰ ਮਿਲਿਆ। ਘਰਾਂ ਨੂੰ ਜਾਣ ਤੋਂ ਪਹਿਲਾਂ ਲਾਜ਼ਮੀ ਮੈਡੀਕਲ ਟੈਸਟ ਨਾ ਹੋਣ ਕਰਕੇ ਇਨ੍ਹਾਂ ਨੇ ਨਾਅਰੇ ਲਾਏ।
ਵੀਡੀਓ: ਧਰਮੇਸ਼ ਆਮਿਨ, ਸਤ ਸਿੰਘ