ਕੋਰੋਨਾਵਾਇਰਸ; ਰੇਲਵੇ ਯਾਤਰੀਆਂ ਲਈ TTE ਸਮੇਤ ਹੋਰ ਕਰਮਚਾਰੀਆਂ ਨੇ ਬਣਾਇਆ ਖਾਣਾ

ਪ੍ਰਕਾਸ਼ਿਤ

ਯੂਪੀ ਦੇ ਮੁਰਾਦਾਬਾਦ ’ਚ IRCTC ਦੀ ਕਿਚਨ ਵਿੱਚ ਖਾਣਾ ਬਣਾਉਣ ਵਾਲਿਆਂ ਦੀ ਕਮੀ ਕਰਕੇ ਹੋਰ ਕਰਮਚਾਰੀ ਵੀ ਖਾਣਾ ਬਣਾਉਣ ਵਿੱਚ ਮਦਦ ਕਰ ਰਹੇ ਹਨ।

ਇਹ ਖਾਣਾ ਲੌਕਡਾਊਨ ਦੌਰਾਨ ਸ਼ੁਰੂ ਕੀਤੀਆਂ ਸਪੈਸ਼ਲ ਰੇਲ ਗੱਡੀਆਂ ’ਚ ਵਰਤਾਇਆ ਜਾਵੇਗਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)