You’re viewing a text-only version of this website that uses less data. View the main version of the website including all images and videos.
Bois Locker Room: ਵਾਇਰਲ 'ਲੱਚਰ ਚੈਟ' ਬਾਰੇ ਪੰਜਾਬ ਦੀਆਂ ਕੁੜੀਆਂ ਦੀ ਰਾਏ ਅਤੇ ਮਨੋਵਿਗਿਆਨੀ ਦੀ ਸਲਾਹ
ਪ੍ਰਕਾਸ਼ਿਤ
ਦਿੱਲੀ ਦੇ ਕੁਝ ਸਕੂਲੀ ਮੁੰਡਿਆਂ ਵੱਲੋਂ ਇੰਸਟਾਗ੍ਰਾਮ ਗਰੁੱਪ ਵਿੱਚ ਕੁੜੀਆਂ ਬਾਰੇ ਕੀਤੀ 'ਲੱਚਰ ਚੈਟ' ਵਾਇਰਲ ਹੋ ਗਈ ਸੀ। ਨਾਬਾਲਗ ਕੁੜੀਆਂ ਦੀਆਂ ਤਸਵੀਰਾਂ ਸ਼ੇਅਰ ਕਰਕੇ ਉਨ੍ਹਾਂ ਬਾਰੇ ਭੱਦੀ ਟਿੱਪਣੀਆਂ ਅਤੇ ਰੇਪ ਦੀ ਯੋਜਨਾ ਬਣਾਉਣ ਦੇ ਸ੍ਰਕੀਨਸ਼ੌਟ ਵਾਾਇਰਲ ਹੋਏ ਸੀ।
ਦਿੱਲੀ ਵੂਮਨ ਕਮਿਸ਼ਨ ਨੇ ਇਸ ਦਾ ਸਖ਼ਤ ਨੋਟਿਸ ਲਿਆ ਅਤੇ ਫਿਲਹਾਲ ਕਾਨੂੰਨੀ ਪ੍ਰਕਿਰਿਆ ਜਾਰੀ ਹੈ। ਇੰਸਟਾਗ੍ਰਾਮ ਨੇ ਵੀ ਜਾਰੀ ਬਿਆਨ ਵਿੱਚ ਘਟਨਾ ਦੀ ਅਲੋਚਨਾ ਕਰਦਿਆਂ ਦਾਅਵਾ ਕੀਤਾ ਹੈ ਕਿ ਮਾਮਲਾ ਧਿਆਨ ਵਿੱਚ ਆਉਂਦਿਆਂ ਹੀ ਕਾਰਵਾਈ ਕੀਤੀ ਗਈ।
ਕੁੜੀਆਂ ਬਾਰੇ ਲੱਚਰ ਟਿੱਪਣੀਆਂ ਕਰਨ ਵਾਲਿਆਂ ਬਾਰੇ ਕੀ ਸੋਚਦੀਆਂ ਹਨ ਪੰਜਾਬ ਦੀਆਂ ਕੁੜੀਆਂ ? ਮਨੋਵਿਗਿਆਨੀ ਨੇ ਸਾਂਝਾ ਕੀਤਾ ਨਜ਼ਰੀਆ
(ਰਿਪੋਰਟ: ਨਵਦੀਪ ਕੌਰ ਗਰੇਵਾਲ, ਐਡਿਟ: ਗੁਲਸ਼ਨ ਕੁਮਾਰ)