ਪੰਜਾਬ ਦੀਆਂ ਆਸ਼ਾ ਵਰਕਰ ਮਹਾਂਮਾਰੀ ਵੇਲੇ ਕਿਉਂ ਜਾਣਾ ਚਾਹੁੰਦੀਆਂ ਹਨ ਹੜਤਾਲ ‘ਤੇ?

ਪ੍ਰਕਾਸ਼ਿਤ

ਮੋਗਾ ਜ਼ਿਲ੍ਹੇ ਵਿੱਚ ਪੰਜ ਵਰਕਰਜ਼ ਨੂੰ ਕੋਰਨਾਵਾਇਰਸ ਦੀ ਲਾਗ ਲੱਗੀ ਤਾਂ ਉਨ੍ਹਾਂ ਦੇ ਕੰਮ ਦੇ ਹਾਲਾਤ ਅਤੇ ਹੋਰ ਮਸਲੇ ਸਾਹਮਣੇ ਆ ਗਏ। ਸਿਹਤ ਢਾਂਚੇ ਵਿੱਚ ਜ਼ਮੀਨੀ ਪੱਧਰ ਉੱਤੇ ਅਹਿਮ ਭੂਮਿਕਾ ਨਿਭਾਉਣ ਵਾਲੀਆਂ ਆਸ਼ਾ ਵਰਕਰਜ਼ ਦੀ ਇੱਕ ਜਥੇਬੰਦੀ ਨੇ ਸੱਤ ਮਈ ਨੂੰ ਹੜਤਾਲ ਦਾ ਸੱਦਾ ਦਿੱਤਾ ਹੈ।

ਰਿਪੋਰਟ ਕਰ ਰਹੇ ਹਨ ਬੀਬੀਸੀ ਪੰਜਾਬੀ ਦੇ ਪੱਤਰਕਾਰ ਦਲਜੀਤ ਅਮੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)