ਕੋਰੋਨਾਵਾਇਰਸ: UPSC ਦੀ ਤਿਆਰੀ ਕਰਦੀਆਂ ਵਿਦਿਆਰਥਣਾਂ ਘਰ ਭੇਜੇ ਜਾਣ ਲਈ ਕਰ ਰਹੀਆਂ ਅਪੀਲ

ਪ੍ਰਕਾਸ਼ਿਤ

ਦਿੱਲੀ ਦੇ ਕਰੋਲ ਬਾਗ ਵਿੱਚ ਵੱਖ-ਵੱਖ ਸੂਬਿਆਂ ਦੀਆਂ ਵਿਦਿਆਰਥਣਾਂ UPSC ਦੀ ਪੜ੍ਹਾਈ ਕਰਦੀਆਂ ਹਨ। ਆਪੋ-ਆਪਣੇ ਘਰ ਜਾਣ ਲਈ ਵਿਦਿਆਰਥਣਾਂ ਸਰਕਾਰਾਂ ਨੂੰ ਗੁਜ਼ਾਰਿਸ਼ ਕਰ ਰਹੀਆਂ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)