You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ: ਪੰਜਾਬ ’ਚੋਂ ਦੂਜੇ ਸੂਬਿਆਂ ’ਚ ਲੋਕਾਂ ਨੂੰ ਭੇਜਣ ਲਈ ਇਹ ਹੈ ਤਿਆਰੀ, 6 ਲੱਖ ਲੋਕਾਂ ਨੇ ਕਰਵਾਈ ਰਜਿਟ੍ਰੇਸ਼ਨ
ਪ੍ਰਕਾਸ਼ਿਤ
ਕੋਰੋਵਾਇਰਸ ਸੰਕਟ ਦੌਰਾਨ ਪੰਜਾਬ ਵਿੱਚ ਐਤਵਾਰ ਸ਼ਾਮ ਤੱਕ ਕਰੀਬ 6 ਲੱਖ ਲੋਕਾਂ ਨੇ ਦੂਜੇ ਸੂਬਿਆਂ ’ਚ ਜਾਣ ਲਈ ਰਜਿਸਟ੍ਰੇਸ਼ਨ ਕਰਵਾਈ ਅਤੇ ਇਨ੍ਹਾਂ ਵਿਚੋਂ ਕਰੀਬ 4 ਲੱਖ ਲੋਕ ਲੁਧਿਆਣਾ ਤੋਂ ਹੀ ਹਨ
ਲੁਧਿਆਣਾ ਡੀਸੀ ਪ੍ਰਦੀਪ ਅਗਰਵਾਲ ਮੁਤਾਬਕ ਜਿਨ੍ਹਾਂ ਸੂਬਿਆਂ ਵਿੱਚ ਇਨ੍ਹਾਂ ਨੇ ਜਾਣਾ ਹੈ ਉਨ੍ਹਾਂ ਦੀ ਮਨਜ਼ੂਰੀ ਵੀ ਜ਼ਰੂਰੀ ਹੈ ਤੇ ਪੰਜਾਬ ਸਰਕਾਰ ਨੇ ਹੋਰਨਾਂ ਸੂਬਿਆਂ ਨਾਲ ਇਸ ਬਾਰੇ ਸੰਪਰਕ ਕਰਨ ਲਈ ਕਈ ਸੀਨੀਅਰ ਅਧਿਕਾਰੀਆਂ ਨੂੰ ਨੋਡਲ ਅਫਸਰ ਬਣਾਇਆ ਹੈ ਅਤੇ ਜਦੋਂ ਉਨ੍ਹਾਂ ਸੂਬਿਆਂ ਵੱਲੋਂ ਸਾਨੂੰ ਹਰੀ ਝੰਡੀ ਦਿਖੇਗੀ ਤਾਂ ਇਨ੍ਹਾਂ ਨੂੰ ਉੱਥੇ ਭੇਜਣ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ।