You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ: ਮਹਾਂਮਾਰੀ ਖ਼ਿਲਾਫ਼ ਲੜਨ ਵਾਲਿਆਂ 'ਤੇ ਹੈਲੀਕਾਪਟਰ ਜ਼ਰੀਏ ਫੁੱਲਾਂ ਦੀ ਵਰਖਾ
ਪ੍ਰਕਾਸ਼ਿਤ
ਭਾਰਤੀ ਹਵਾਈ ਫੌਜ ਨੇ ਫਰੰਟ ਲਾਈਨ ਵਰਕਰਾਂ ਦੇ ਸਨਮਾਨ ਲਈ ਦੇਸ ਦੇ ਵੱਖ-ਵੱਖ ਹਿੱਸਿਆਂ ਵਿੱਚ ਕੀਤੀ ਫੁੱਲਾਂ ਦੀ ਵਰਖਾ। ਡਾਕਟਰਾਂ, ਸਿਹਤ ਕਰਮੀਆਂ ਤੇ ਪੁਲਿਸ ਦੇ ਸਨਮਾਨ ਵਿੱਚ ਵਰਸਾਏ ਫੁੱਲ।