'ਕੋਰੋਨਾ ਮਾਰੇ ਜਾਂ ਨਾ, ਇਹ ਪਾਣੀ ਸਾਨੂੰ ਮਾਰ ਦੇਵੇਗਾ'

ਪ੍ਰਕਾਸ਼ਿਤ

ਕੋਰੋਨਾਵਾਇਰਸ ਦੇ ਦੌਰ ਵਿੱਚ ਮਹਾਰਾਸ਼ਟਰ ਦੇ ਬਰਡੇਚੀ ਵਾੜੀ ਪਿੰਡ ਵਿੱਚ ਲੋਕਾਂ ਨੂੰ ਹੱਥ ਥੋਣ ਲਈ ਵੀ ਪਾਣੀ ਨਹੀਂ ਮਿਲ ਰਿਹਾ।

ਪਿੰਡ ਵਾਸੀਆਂ ਮੁਤਾਬਕ ਇੱਥੇ ਪੀਣ ਲਈ ਵੀ ਲੋੜੀਂਦਾ ਪਾਣੀ ਨਹੀਂ ਹੈ, ਤਾਂ ਹੱਥ ਕਿਵੇਂ ਧੋਈਏ?

ਵੀਡੀਓ: ਅਨਘਾ ਪਾਠਕ, ਪ੍ਰਵੀਨ ਠਾਕਰੇ ਅਤੇ ਨਿਲੇਸ਼ ਭੋਸਲੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)