You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ ਲੌਕਡਾਊਨ: ਲੱਖਾਂ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਟਿਊਲਿਪ ਗਾਰਡਨ ਪਿਆ ਸੁੰਨ
ਪ੍ਰਕਾਸ਼ਿਤ
ਇਹ ਹੈ ਏਸ਼ੀਆ ਦੇ ਸਭ ਤੋਂ ਵੱਡੇ ਟਿਊਲਿਪ ਗਾਰਡਨ ਦਾ ਨਜ਼ਾਰਾ, ਜੋ ਭਾਰਤ-ਸ਼ਾਸਿਤ ਕਸ਼ਮੀਰ ’ਚ ਡਲ ਝੀਲ ਨੇੜੇ ਸਥਿਤ ਹੈ। ਪਰ ਅੱਜਕਲ੍ਹ ਕੋਰੋਨਾਵਾਇਰਸ ਕਰਕੇ ਲਗਭਗ ਪੂਰੀ ਦੁਨੀਆਂ ਵਿੱਚ ਲਾਗੂ ਲੌਕਡਾਊਨ ਦੌਰਾਨ ਇੱਥੇ ਸੁੰਨ ਪਸਰੀ ਹੋਈ ਹੈ।