You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ ਲੌਕਡਾਊਨ: ਪੰਜਾਬ ਵਿੱਚ ਔਰਤਾਂ ਖ਼ਿਲਾਫ਼ ਘਰੇਲੂ ਹਿੰਸਾ ਦੇ ਵਧੇ ਮਾਮਲੇ, ਪੀੜਤ ਇੱਥੇ ਕਰਨ ਸੰਪਰਕ
ਪ੍ਰਕਾਸ਼ਿਤ
ਪੰਜਾਬ ਵਿੱਚ ਕੋਰੋਨਾਵਾਇਰਸ ਕਾਰਨ ਲੌਕਡਾਊਨ ਅਤੇ ਕਰਫਿਊ ਹੈ। ਅਜਿਹੇ ਵਿੱਚ ਔਰਤਾਂ ਉੱਪਰ ਘਰੇਲੂ ਹਿੰਸਾ ਦੇ ਮਾਮਲਿਆਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ।
ਬੀਬੀਸੀ ਪੱਤਰਕਾਰ ਨਵਦੀਪ ਕੌਰ ਗਰੇਵਾਲ ਨੇ ਪੰਜਾਬ ਰਾਜ ਮਹਿਲਾ ਆਯੋਗ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨਾਲ ਇਸ ਬਾਰੇ ਗੱਲਬਾਤ ਕੀਤੀ।
ਐਡਿਟ-ਗੁਲਸ਼ਨ ਕੁਮਾਰ
ਇਹ ਵੀ ਪੜ੍ਹੋ:
- ਇੱਕ ਅਪਰਾਧੀ ਸਾਹਮਣੇ ਪੀਜ਼ਾ ਆਰਡਰ ਕਰਨ ਦੇ ਬਹਾਨੇ ਔਰਤ ਨੇ ਕਿਵੇਂ ਖੁਦ ਨੂੰ ਬਚਾਇਆ
- ਕਮੀਜ਼ ਦੀ ਕਰੀਜ਼ ਕੀ ਖ਼ਰਾਬ ਹੋਈ, ਪਤੀ ਨੇ ਪ੍ਰੈੱਸ ਦੇ ਨਿਸ਼ਾਨ ਮੇਰੇ ਸਰੀਰ 'ਤੇ ਪਾ ਦਿੱਤੇ'
- 'ਉਸ ਰਾਤ ਇੱਕ ਫੋਨ ਕਾਲ ਨੇ ਮੇਰੇ ਹਿੰਸਕ ਪ੍ਰੇਮੀ ਤੋਂ ਮੇਰੀ ਜ਼ਿੰਦਗੀ ਬਚਾ ਲਈ'