ਸੰਗਰੂਰ ਜ਼ਿਲ੍ਹੇ 'ਚ 'ਤੇਂਦੂਆ ਨਜ਼ਰ ਆਇਆ', ਲੋਕ ਤੇ ਸਰਕਾਰ ਪੱਬਾਂ ਭਾਰ

ਪ੍ਰਕਾਸ਼ਿਤ

ਸੰਗਰੂਰ ਦੇ ਦਿੜਬਾ ਇਲਾਕੇ 'ਚ 23 ਅਪ੍ਰੈਲ ਸ਼ਾਮ ਨੂੰ ਤੇਂਦੂਆ ਦੇਖੇ ਜਾਣ ਦੀ ਰਿਪੋਰਟ ਤੋਂ ਬਾਅਦ ਜੰਗਲਾਤ ਮਹਿਕਮਾ ਹਰਕਤ ਵਿੱਚ ਆਇਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)