ਕੋਰੋਨਾਵਾਇਰਸ: ਭੁਵਨੇਸ਼ਵਰ ਦਾ ਇਹ ਕਾਮੇਡੀਅਨ ਸਬਜ਼ੀਆਂ ਵੇਚਣ ਲਈ ਮਜ਼ਬੂਰ

ਪ੍ਰਕਾਸ਼ਿਤ

ਉੜੀਆ ਭਾਸ਼ਾ ਦਾ ਇਹ ਕਾਮੇਡੀਅਨ ਸਬਜ਼ੀ ਵੇਚ ਕੇ ਪਾਲ ਪਰਿਵਾਰ ਦਾ ਪੇਟ ਰਿਹਾ ਹੈ ਕਿਉਂਕਿ ਲੌਕਡਾਊਨ ਕਰਕੇ ਭੁਵਨੇਸ਼ਵਰ ਦੇ ਰਵੀ ਕੁਮਾਰ ਨੂੰ ਪਰਿਵਾਰ ਪਾਲਣਾ ਔਖਾ ਹੋ ਗਿਆ ਸੀ।

ਰਵੀ ਕੁਮਾਰ ਵੱਖ-ਵੱਖ ਕਲਾਕਾਰਾਂ ਦੀ ਨਕਲ ਵੀ ਕਰਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)