ਕੋਰੋਨਾਵਾਇਰਸ ਨਾਲ ਜੁੜੀ ਇਸ ਔਖੀ ਸ਼ਬਦਾਵਲੀ ਦੇ ਸੌਖੇ ਅਰਥ ਜਾਣੋ

ਪ੍ਰਕਾਸ਼ਿਤ

ਦੁਨੀਆਂ ਭਰ ਵਿੱਚ ਜਦੋਂ ਤੋਂ ਕੋਰੋਨਾਵਾਇਰਸ ਫੈਲਿਆ ਹੈ, ਉਦੋਂ ਤੋਂ ਹਰ ਰੋਜ਼ ਬਹੁਤ ਸਾਰੇ ਨਵੇਂ ਸ਼ਬਦ ਵੀ ਸੁਣਨ ਨੂੰ ਮਿਲ ਰਹੇ ਨੇ... ਪਹਿਲਾਂ ਤਾਂ ਕੋਵਿਡ-19, ਫਿਰ ਕੁਆਰੰਟੀਨ , ਸੋਸ਼ਲ ਡਿਸਟੈਂਸਿੰਗ, ਪੈਂਡੇਮਿਕ... ਤੇ ਅਜਿਹੇ ਹੀ ਹੋਰ ਵੀ ਔਖੇ ਜਿਹੇ ਨਾਮ।

ਕਈ ਵਾਰ ਤਾਂ ਲੋਕ ਇਨ੍ਹਾਂ ਸ਼ਬਦਾਂ ਨੂੰ ਸੁਣ ਕੇ ਹੀ ਡਰ ਜਾਂਦੇ ਹਨ। ਪਰ ਜ਼ਰੂਰੀ ਨਹੀਂ ਜੇ ਸ਼ਬਦ ਔਖਾ ਐ ਤਾਂ ਡਰਾਵਨਾ ਵੀ ਹੋਵੇ। ਇਨ੍ਹਾਂ ਸ਼ਬਦਾਂ ਨੂੰ ਸੌਖੇ ਅਰਥਾਂ ਵਿੱਚ ਸਮਝੋ।

ਵੀਡੀਓ: ਪ੍ਰਿਅੰਕਾ ਧੀਮਾਨ/ ਸੁਮਿਤ ਵੈਦ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)