You’re viewing a text-only version of this website that uses less data. View the main version of the website including all images and videos.
ਪੰਜਾਬ ਦੇ ਪਹਿਲੇ ਕੋਰੋਨਾ ਮਰੀਜ਼ ਤੋਂ ਸੁਣੋ ਕੀ ਕਹਿੰਦਾ
ਪ੍ਰਕਾਸ਼ਿਤ
ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸਬੰਧਿਤ ਇਹ ਵਿਅਕਤੀ ਇਟਲੀ ਤੋਂ ਆਇਆ ਸੀ ਅਤੇ ਕੋਰੋਨਾਵਾਇਰਸ ਦੇ ਲੱਛਣਾ ਦੇ ਨਾਲ ਅੰਮ੍ਰਿਤਸਰ ਏਅਰਪੋਰਟ 'ਤੇ ਉਤਰਿਆ ਸੀ।
ਇਸ ਸ਼ਖ਼ਸ ਮੁਤਾਬਕ ਇੱਛਾ ਸ਼ਕਤੀ ਦਾ ਮਜ਼ਬੂਤ ਹੋਣਾ ਅਤੇ ਡਾਕਟਰਾਂ ਦੀ ਹਦਾਇਤਾਂ ਨੂੰ ਮੰਨਦੇ ਰਹਿਣਾ ਹੀ ਕੋਰੋਨਾਵਾਇਰਸ ਨਾਲ ਲੜਨ ਦਾ ਤਰੀਕਾ ਹੈ।
ਉਸ ਮੁਤਾਬਕ ਕਿਸੇ ਨੂੰ ਇਸ ਬਿਮਾਰੀ ਨੂੰ ਲੈ ਕੇ ਘਬਰਾਉਣਾ ਨਹੀਂ ਚਾਹੀਦਾ ਅਤੇ ਲੱਛਣ ਪਤਾ ਲੱਗਣ ‘ਤੇ ਜਾਂਚ ਕਰਵਾਉਣੀ ਚਾਹੀਦੀ ਹੈ।