ਕੋਰੋਨਾਵਾਇਰਸ: ਕੀ ਹੈ ਤਬਲੀਗ-ਏ-ਜਮਾਤ, ਜਿਸ ਦੇ ਪ੍ਰੋਗਰਾਮ ’ਚ ਸ਼ਾਮਿਲ ਕਈ ਲੋਕ ਕੋਰੋਨਾਵਾਇਰਸ ਪੀੜਤ ਨਿਕਲੇ

ਪ੍ਰਕਾਸ਼ਿਤ

ਦਿੱਲੀ ਵਿੱਚ ਤਬਲੀਗ-ਏ-ਜਮਾਤ ਨੇ ਇੱਕ ਮਾਰਚ ਤੋਂ ਲੈ ਕੇ 15 ਮਾਰਚ ਤੱਕ ਪ੍ਰੋਗਰਾਮ ਕਰਵਾਇਆ ਸੀ। ਇਸ ਪ੍ਰੋਗਰਾਮ ਵਿੱਚ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਲੋਕ ਆਏ ਸਨ। ਮਲੇਸ਼ੀਆ ਤੇ ਇੰਡੋਨੇਸ਼ੀਆ ਤੋਂ ਵੀ ਲੋਕ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਪਹੁੰਚੇ ਸਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)