ਕੋਰੋਨਾਵਾਇਰਸ: ਬੇਰੁਜ਼ਗਾਰ ਹੋਏ ਮਜ਼ਦੂਰਾਂ ਦਾ ਪੰਜਾਬ ਤੋਂ ਪਲਾਇਨ

ਪ੍ਰਕਾਸ਼ਿਤ

ਲੌਕਡਾਊਨ ਕਰਕੇ ਪੰਜਾਬ ਵਿੱਚ ਕੰਮ ਨਾ ਮਿਲਣ ਕਰਕੇ ਮਜ਼ਦੂਰ ਆਪਣੇ ਘਰਾਂ ਨੂੰ ਵਾਪਿਸ ਪਰਤੇ ਰਹੇ ਹਨ।

ਇਨ੍ਹਾਂ ਦਾ ਕਹਿਣਾ ਹੈ ਕਿ ਨਾ ਤਾਂ ਇਨ੍ਹਾਂ ਨੂੰ ਕੰਮ ਮਿਲ ਰਿਹਾ ਹੈ ਤੇ ਨਾ ਹੀ ਖਾਣ ਨੂੰ ਰੋਟੀ।

(ਰਿਪੋਰਟ- ਖੁਸ਼ਹਾਲ ਲਾਲੀ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)