You’re viewing a text-only version of this website that uses less data. View the main version of the website including all images and videos.
ਜਦੋਂ ਬੱਸਾਂ ਤੇ ਕੰਧਾਂ ਵਾਂਗ ਗਰੀਬਾਂ ਨੂੰ ਕੀਤਾ ਗਿਆ ਸੈਨੇਟਾਇਜ਼
ਪ੍ਰਕਾਸ਼ਿਤ
ਉੱਤਰ ਪ੍ਰਦੇਸ਼ ਦੇ ਬਰੇਲੀ ਸ਼ਹਿਰ ਵਿੱਚ ਬੱਸਾਂ ਤੇ ਹੋਰ ਵਾਹਨਾਂ ਨੂੰ ਸੈਨੇਟਾਇਜ਼ ਕਰਨ ਵਾਲੇ ਤਰੀਕੇ ਨਾਲ ਹੀ ਲੋਕਾਂ ਨੂੰ ਵੀ ਕੈਮੀਕਲ ਸਪਰੇਅ ਨਾਲ ਸੈਨੇਟਾਇਜ਼ ਕੀਤਾ ਗਿਆ।
ਐਤਵਾਰ ਨੂੰ ਬਰੇਲੀ ਦੇ ਬੱਸ ਅੱਡੇ ਨੇੜੇ ਨਗਰ ਨਿਗਮ ਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਬੱਚਿਆਂ, ਔਰਤਾਂ ਤੇ ਮਰਦਾਂ ਨੂੰ ਇੱਕੋ ਵੇਲੇ ਜ਼ਮੀਨ ’ਤੇ ਬਿਠਾ ਕੇ ਸਪਰੇਅ ਕੀਤੀ ਗਈ।
ਪ੍ਰਭਾਵਿਤ ਲੋਕਾਂ ਦਾ ਇਲਾਜ਼ ਜਾਰੀ ਹੈ ਤੇ ਸੰਬਧਿਤ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਦੇ ਨਿਰਦੇਸ਼ ਹੋਏ।
ਵੀਡੀਓ: ਮਨਵੀਰ, ਰਨਦੀਪ