ਕੋਰੋਨਾਵਾਇਰਸ: ਲੌਕਡਾਊਨ ਕਰਕੇ ਮੋਗਾ 'ਚ ਫਸੇ ਕਸ਼ਮੀਰੀ ਕਾਰੀਗਰਾਂ ਦੀਆਂ ਮੁਸ਼ਕਲਾਂ

ਪ੍ਰਕਾਸ਼ਿਤ

ਕੋਰੋਨਾਵਾਇਰਸ ਕਰਕੇ ਭਾਰਤ ਵਿੱਚ ਲੱਗੇ ਲੌਕਡਾਊਨ ਕਰਕੇ ਭਾਰਤ-ਸ਼ਾਸਿਤ ਕਸ਼ਮੀਰ ਦੇ ਕਾਰੀਗਰ ਮੋਗਾ ਵਿੱਚ "ਫਸ ਗਏ ਹਨ"I ਉਨ੍ਹਾਂ ਦੀ ਦਰਖ਼ਾਸਤ ਹੈ ਕਿ ਉਨ੍ਹਾਂ ਨੂੰ ਕਿਸੇ ਤਰ੍ਹਾਂ ਘਰ ਪਹੁੰਚਾਇਆ ਜਾਵੇ।

ਰਿਪੋਰਟ: ਸੁਰਿੰਦਰ ਮਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)