ਕੋਰੋਨਾਵਾਇਰਸ: ਰੇਲਵੇ ਸਟੇਸ਼ਨ ’ਤੇ ਬਿਮਾਰੀ ਤੇ ਬੇਰੁਜ਼ਗਾਰੀ ਦੇ ਮਾਰੇ ਕਾਮਿਆਂ ਦਾ ਇਕੱਠ

ਪ੍ਰਕਾਸ਼ਿਤ

ਕੋਰੋਨਾਵਾਇਰਸ ਦਾ ਫੈਲਾਅ ਰੋਕਣ ਲਈ ਭਾਰਤ ’ਚ ਹੁਣ ਤੱਕ 31 ਮਾਰਚ ਤੱਕ ਰੇਲਗੱਡੀਆਂ ਬੰਦ ਕਰ ਦਿੱਤੀਆਂ ਗਈਆਂ ਹਨ।

ਪਰ ਮੁੰਬਈ ਰੇਲਵੇ ਸਟੇਸ਼ਨ ’ਤੇ 21 ਮਾਰਚ ਨੂੰ ਬਹੁਤ ਵੱਡੀ ਗਿਣਤੀ ਵਿੱਚ ਲੋਕ ਨਜ਼ਰ ਆਏ।

ਦਰਅਸਲ ਇਹ ਕੋਰੋਨਾਵਾਇਰਸ ਕਰਕੇ ਠੱਪ ਹੋਏ ਕੰਮ ਕਾਰਨ ਇਹ ਕਾਮੇ ਮੁੰਬਈ ਤੋਂ ਆਪਣੇ-ਆਪਣੇ ਘਰਾਂ ਨੂੰ ਪਤਣ ਲਈ ਰੇਲਵੇ ਸਟੇਸ਼ਨ ’ਤੇ ਪਹੁੰਚੇ ਸਨ।

ਰਿਪੋਰਟ: ਨਿਖਿਲ ਇਨਾਮਦਾਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)