ਕੋਰੋਨਾਵਾਇਰਸ ਲਈ ਕੰਮ ਕਰਨ ਵਾਲੇ ਲੋਕਾਂ ਦੀ ਹੱਲਾਸ਼ੇਰੀ ਲਈ ਗੁਰਦਾਸ ਮਾਨ ਨੇ ਵਜਾਈ ਡਫ਼ਲੀ, ਲੋਕਾਂ ਨੇ ਵੀ ਕੀਤਾ ਸਮਰਥਨ

ਪ੍ਰਕਾਸ਼ਿਤ

ਜਨਤਾ ਕਰਫਿਊ ਦੌਰਾਨ ਗਾਇਕ ਗੁਰਦਾਸ ਮਾਨ ਨੇ ਘਰ ਦੀ ਬਾਲਕਨੀ ਤੋਂ ਖੜ੍ਹੇ ਹੋ ਕੇ ਵਜਾਈ ਡਫ਼ਲੀ। ਪੰਜਾਬ ਤੋਂ ਲੈ ਕੇ ਦਿੱਲੀ ਤੱਕ ਆਮ ਲੋਕਾਂ ਨੇ ਵੀ ਦਿਖਾਇਆ ਸਮਰਥਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)