You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ 'ਤੇ ਅਕਾਲ ਤਖ਼ਤ ਦੇ ਜਥੇਦਾਰ: ਗੁਰਦੁਆਰਿਆਂ ’ਚ ਮਰਿਆਦਾ ਤੋਂ ਇਲਾਵਾ ਸਾਰੇ ਸਮਾਗਮ ਰੱਦ ਹੋਣ
ਪ੍ਰਕਾਸ਼ਿਤ
ਕੋਰੋਨਾਵਾਇਰਸ: ਸੰਕਟ ਵਿਚਾਲੇ ਅਕਾਲ ਤਖ਼ਤ ਨੇ ਮਦਦ ਅਪੀਲ ਕੀਤੀ। ਸਿੱਖ ਸੰਸਥਾਵਾਂ ਤੇ ਗੁਰਦੁਆਰਾ ਕਮੇਟੀਆਂ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਣ-ਜਥੇਦਾਰ
‘ਗੁਰਦੁਆਰੇ ਦੀਆਂ ਸਰਾਵਾਂ ਨੂੰ ਲੋੜ ਪੈਣ ’ਤੇ ਵਾਇਰਸ ਪੀੜਤਾਂ ਨੂੰ ਅਲਿਹਦਗੀ ਲਈ ਤਿਆਰ ਰੱਖਿਆ ਜਾਵੇ’। ਫਿਲਹਾਲ ਵੱਡੇ ਧਾਰਮਿਕ ਸਮਾਗਮ ਦੋ ਹਫਤਿਆਂ ਲਈ ਮੁਲਤਵੀ ਕੀਤੇ ਜਾਣ।