ਕੋਰੋਨਾਵਾਇਰਸ: ਜਨਤਾ ਕਰਫ਼ਿਊ ਕੀ ਹੈ ਤੇ ਇਸ ਨਾਲ ਕਿੰਨਾ ਫਾਇਦਾ ਹੋਵੇਗਾ?

ਪ੍ਰਕਾਸ਼ਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਐ ਕਿ 22 ਮਾਰਚ ਨੂੰ ਪੂਰੇ ਦੇਸ਼ ਵਿੱਚ 14 ਘੰਟੇ ਲਈ ਜਨਤਾ ਕਰਫਿਊ ਲੱਗੇਗਾ। ਸਵੇਰੇ 7 ਵਜੇ ਤੋਂ ਲੈ ਕੇ ਰਾਤ 9 ਵਜੇ ਤੱਕ ਇਹ ਕਰਫਿਊ ਰਹੇਗਾ।

ਪਰ ਜਨਤਾ ਕਰਫਿਊ ਹੈ ਕੀ... ਇਸ ਨਾਲ ਫਰਕ ਕਿੰਨਾ ਪਵੇਗਾ ਅਤੇ ਕੀ ਇਸ ਤੋਂ ਪਹਿਲਾਂ ਵੀ ਕਦੇ ਅਜਿਹਾ ਕਰਫਿਊ ਲਗਾਇਆ ਗਿਆ ਹੈ।

ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਅਸੀਂ ਇਸ ਵੀਡੀਓ ਵਿੱਚ ਦਿਆਂਗੇ।

ਵੀਡੀਓ: ਪ੍ਰਿਅੰਕਾ ਧੀਮਾਨ/ ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)